ਲਿਬਨਾਨ ਸਥਿਤ ਅਮਰੀਕੀ ਦੂਤਾਵਾਸ ’ਤੇ ਹਮਲੇ ਦੀ ਕੋਸ਼ਿਸ਼
06:00 AM Jun 06, 2024 IST
ਬੈਰੂਤ:
Advertisement
ਲਿਬਨਾਨ ਦੀ ਰਾਜਧਾਨੀ ਬੈਰੂਤ ਨੇੜੇ ਅਮਰੀਕੀ ਦੂਤਾਵਾਸ ਦੇ ਬਾਹਰ ਗੋਲੀਬਾਰੀ ਮਗਰੋਂ ਲਿਬਨਾਨੀ ਸੈਨਿਕਾਂ ਨੇ ਇੱਕ ਬੰਦੂਕਧਾਰੀ ਨੂੰ ਗੋਲੀ ਮਾਰ ਕੇ ਫੜ ਲਿਆ ਹੈ। ਇਹ ਜਾਣਕਾਰੀ ਸੈਨਾ ਨੇ ਦਿੱਤੀ। ਹਾਲਾਂਕਿ ਹਮਲਾਵਰਾਂ ਦੀ ਗਿਣਤੀ ਚਾਰ ਦੱਸੀ ਜਾ ਰਹੀ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਇਸ ਭੂ-ਮੱਧ ਸਾਗਰੀ ਦੇਸ਼ ’ਚ ਤਣਾਅ ਜਾਰੀ ਹੈ ਤੇ ਜਿੱਥੇ ਹਿਜ਼ਬੁੱਲ੍ਹਾ ਅਤਿਵਾਦੀਆਂ ਤੇ ਇਜ਼ਰਾਇਲੀ ਸੈਨਿਕਾਂ ਵਿਚਾਲੇ ਕਈ ਮਹੀਨਿਆਂ ਤੋਂ ਚੱਲ ਰਹੀ ਲੜਾਈ ਅਤੇ ਸਾਲਾਂ ਦੇ ਸਿਆਸੀ ਅੜਿੱਕੇ ਤੇ ਵਿੱਤੀ ਮੁਸ਼ਕਲਾਂ ਕਾਰਨ ਸਰਹੱਦ ’ਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ। -ਏਪੀ
Advertisement
Advertisement
Related News
Advertisement