For the best experience, open
https://m.punjabitribuneonline.com
on your mobile browser.
Advertisement

ਹਮਲਾ ਕਰ ਕੇ ਦੁਕਾਨ ਵਿੱਚੋਂ ਨਕਦੀ ਲੁੱਟੀ

10:48 AM Sep 25, 2024 IST
ਹਮਲਾ ਕਰ ਕੇ ਦੁਕਾਨ ਵਿੱਚੋਂ ਨਕਦੀ ਲੁੱਟੀ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਸਤੰਬਰ
ਜਮਾਲਪੁਰ ਕਲੋਨੀ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਦੁਕਾਨ ’ਤੇ ਹਮਲਾ ਕਰ ਕੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਨਕਦੀ ਲੁੱਟੀ ਗਈ ਹੈ।‌ ਇਸ ਸਬੰਧੀ ਵਰੁਨ ਮਿੱਤਲ ਨੇ ਦੱਸਿਆ ਹੈ ਕਿ ਉਹ ਆਪਣੀ ਗੋਇਲ ਇਲੈਕਟ੍ਰਾਨਿਕ ਐਂਡ ਫਰਨੀਚਰ ਦੀ ਦੁਕਾਨ ਵਿੱਚ ਹਾਜ਼ਰ ਸੀ ਜਿਸ ਦੌਰਾਨ ਆਯੂਸ਼ ਸਿੰਗਲਾ ਵਾਸੀ ਮੁਹੱਲਾ ਜੀਵਨ ਨਗਰ ਲੜਾਈ ਕਰਨ ਦੀ ਮਨਸ਼ਾ ਨਾਲ ਹੱਥ ਵਿੱਚ ਇੱਟ ਫੜ ਕੇ ਦੁਕਾਨ ਅੰਦਰ ਆਇਆ ਅਤੇ ਉਸਨੇ 2 ਐੱਲਈਡੀਜ਼ ਭੰਨ ਦਿੱਤੀਆਂ ਅਤੇ ਉਸਦੀ ਕੁੱਟਮਾਰ ਕੀਤੀ। ਜਦੋਂ ਮਾਲਕ ਦੀਪਕ ਕੁਮਾਰ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ਨਾਲ ਵੀ ਧੱਕਾਮੁੱਕੀ ਕੀਤੀ। ਲੋਕਾਂ ਦਾ ਇਕੱਠ ਹੁੰਦਾ ਦੇਖਕੇ ਉਹ ਦੁਕਾਨ ਦੇ ਗਲੇ ਵਿੱਚੋਂ ਕਰੀਬ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਭੱਜ ਗਿਆ।

Advertisement

Advertisement
Advertisement
Author Image

joginder kumar

View all posts

Advertisement