ਆਤਿਸ਼ੀ ਅਤੇ ਮੰਤਰੀ ਮੰਡਲ ਦੇ ਸਹਿਯੋਗੀ 21 ਸਤੰਬਰ ਨੂੰ ਲੈਣਗੇ ਹਲਫ਼ :ਆਪ
11:45 AM Sep 19, 2024 IST
ਨਵੀਂ ਦਿੱਲੀ, 19 ਸਤੰਬਰ
Advertisement
ਆਮ ਆਦਮੀ ਪਾਰਟੀ ਨੇ ਐਨਾਨ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਿਸ਼ੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ 21 ਸਤੰਬਰ ਨੂੰ ਹਲਫ਼ ਲੈਣਗੇ। ਪਾਰਟੀ ਨੇ ਸ਼ੁਰੂ ਵਿਚ ਫ਼ੈਸਲਾ ਕੀਤਾ ਸੀ ਕਿ ਪਹਿਲਾਂ ਸਿਰਫ਼ ਆਤਸ਼ੀ ਹੀ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਪਰ ਬਾਅਦ ਵਿਚ ਫ਼ੈਸਲਾ ਲਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਵੀ ਉਨ੍ਹਾਂ ਦੇ ਨਾਲ ਹੀ ਸਹੁੰ ਚੁੱਕਣਗੇ। ਪੀਟੀਆਈ
Advertisement
Advertisement