ਏਸ਼ਿਆਈ ਖੇਡਾਂ: ਬੋਪੰਨਾ ਤੇ ਭਾਂਬਰੀ ਦੀ ਜੋੜੀ ਮੁਕਾਬਲੇ ’ਚੋਂ ਬਾਹਰ
12:26 PM Sep 25, 2023 IST
ਹਾਂਗਜੂ, 23 ਸਤੰਬਰ
ਟੈਨਿਸ ’ਚ ਤਗਮੇ ਦੀ ਮਜ਼ਬੂਤ ਦਾਅਵੇਦਾਰ ਰੋਹਨ ਬੋਪੰਨਾ ਅਤੇ ਯੂਕੀ ਭਾਂਬਰੀ ਦੀ ਜੋੜੀ ਏਸ਼ਿਆਈ ਖੇਡਾਂ ਵਿੱਚੋਂ ਬਾਹਰ ਹੋ ਗਈ।
Advertisement
Advertisement