For the best experience, open
https://m.punjabitribuneonline.com
on your mobile browser.
Advertisement

ਏਸ਼ਿਆਈ ਖੇਡਾਂ: ਮੁੱਕੇਬਾਜ਼ੀ ’ਚ ਲਵਲੀਨਾ ਨੂੰ ਚਾਂਦੀ ਤੇ ਹੁੱਡਾ ਨੂੰ ਕਾਂਸੀ ਦਾ ਤਗਮਾ

01:41 PM Oct 04, 2023 IST
ਏਸ਼ਿਆਈ ਖੇਡਾਂ  ਮੁੱਕੇਬਾਜ਼ੀ ’ਚ ਲਵਲੀਨਾ ਨੂੰ ਚਾਂਦੀ ਤੇ ਹੁੱਡਾ ਨੂੰ ਕਾਂਸੀ ਦਾ ਤਗਮਾ
ਚਾਂਦੀ ਦੇ ਤਗਮੇ ਨਾਲ ਲਵਲੀਨਾ ਬੋਰਗੋਹੇਨ।
Advertisement

ਹਾਂਗਜ਼ੂ, 4 ਅਕਤੂਬਰ
ਇਥੇ ਏਸ਼ਿਆਈ ਖੇਡਾਂ ’ਚ ਭਾਰਤ ਦੀ ਲਵਲੀਨਾ ਬੋਰਗੋਹੇਨ 75 ਕਿਲੋਗ੍ਰਾਮ ਮਹਿਲਾ ਮੁੱਕੇਬਾਜ਼ੀ ਦੇ ਫਾਈਨਲ ਵਿੱਚ ਚੀਨ ਦੀ ਲੀ ਕਿਆਨ ਤੋਂ ਹਾਰ ਗਈ ਤੇ ਉਸ ਨੂੰ ਚਾਂਦੀ ਦਾ ਤਗਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ ਪਰਵੀਨ ਹੁੱਡਾ ਨੂੰ ਅੱਜ ਇਥੇ ਮਹਿਲਾ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਚੀਨੀ ਤਾਇਪੇ ਦੀ ਲਨਿ ਯੂ ਟਿੰਗ ਤੋਂ ਹਾਰ ਕੇ ਕਾਂਸੀ ਦਾ ਤਗ਼ਮਾ ਮਿਲਿਆ। ਵਿਸ਼ਵ ਚੈਂਪੀਅਨਸ਼ਿਪ 2022 ਦੀ ਕਾਂਸੀ ਤਮਗਾ ਜੇਤੂ ਪਰਵੀਨ ਨੂੰ ਲਨਿ ਨੇ 5-0 ਨਾਲ ਹਰਾਇਆ

Advertisement

ਪਰਵੀਨ ਹੁੱਡਾ ਮੁਕਾਬਲਾ ਹਾਰਨ ਤੋਂ ਬਾਅਦ।
Advertisement
Author Image

Advertisement
Advertisement
×