For the best experience, open
https://m.punjabitribuneonline.com
on your mobile browser.
Advertisement

ਰਿਸ਼ਵਤ ਮਾਮਲੇ ਵਿੱਚ ਏਐੱਸਆਈ ਗ੍ਰਿਫ਼ਤਾਰ

06:50 AM May 16, 2024 IST
ਰਿਸ਼ਵਤ ਮਾਮਲੇ ਵਿੱਚ ਏਐੱਸਆਈ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਮਈ
ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਪੇਸ਼ਗੀ ਜ਼ਮਾਨਤ ਮਿਲਣ ਅਤੇ ਤਫ਼ਤੀਸ਼ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦੀ ਪਾਲਣਾ ਕਰਨ ਵਾਲੇ ਵਿਅਕਤੀ ਨੂੰ ਜਾਂਚ ਵਿੱਚ ਤੰਗ ਨਾ ਕਰਨ ਦੇ ਇਵਜ਼ ਵਿੱਚ ਕਥਿਤ ਤੌਰ ’ਤੇ ਨਕਦੀ ਅਤੇ ਏਸੀ ਲੈਣ ਵਾਲੇ ਬਲਦੇਵ ਨਗਰ ਚੌਕੀ ਦੇ ਏਐੱਸਆਈ ਅੰਗਰੇਜ਼ ਸਿੰਘ ਨੂੰ ਏਸੀਬੀ ਪੰਚਕੂਲਾ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਟੀਮ ਚੌਕੀ ਵਿੱਚ ਲੱਗਾ ਪੁਰਾਣਾ ਵਿੰਡੋ ਏਸੀ ਵੀ ਉਤਰਵਾ ਕੇ ਵਿਜੀਲੈਂਸ ਥਾਣੇ ਲੈ ਗਈ ਹੈ। ਏਐਸਆਈ ਨੇ ਰਿਸ਼ਵਤ ਵਿੱਚ ਲਿਆ ਪੁਰਾਣਾ ਏਸੀ ਆਪਣੇ ਕਮਰੇ ਵਿਚ ਲਗਵਾਇਆ ਹੋਇਆ ਸੀ।

Advertisement

Advertisement
Author Image

joginder kumar

View all posts

Advertisement
Advertisement
×