For the best experience, open
https://m.punjabitribuneonline.com
on your mobile browser.
Advertisement

ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ: ਭਾਜਪਾ ਦੇ 10 ਵਿਧਾਇਕ ਨਿਰਵਿਰੋਧ ਜਿੱਤੇ

06:01 PM Mar 30, 2024 IST
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ  ਭਾਜਪਾ ਦੇ 10 ਵਿਧਾਇਕ ਨਿਰਵਿਰੋਧ ਜਿੱਤੇ
Advertisement

ਈਟਾਨਗਰ, 30 ਮਾਰਚ
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2024 ਦੀਆਂ 60 ਸੀਟਾਂ ਵਿਚੋਂ ਸੀ.ਐਮ. ਪੇਮਾ ਖਾਂਡੂ ਅਤੇ ਉਪ ਮੁੱਖ ਮੰਤਰੀ ਚੌਨਾ ਮੇਨ ਸਣੇ ਭਾਜਪਾ ਦੇ 10 ਵਿਧਾਇਕ ਬਿਨਾਂ ਵਿਰੋਧ ਦੇ ਜਿੱਤ ਗਏ ਹਨ। ਬਾਕੀ ਜਿੱਤੇ ਵਿਧਾਇਕਾਂ ਵਿਚ ਰੱਤੂ ਟੇਚੀ, ਜਿਕੂ ਟਾਕੋ, ਨਯਤੋ ਦਾਕੁਮ, ਮੁਤਚੂ ਮਿਠੀ, ਹਗੇ ਆਪਾ, ਟੇਚੀ ਕਾਸੋ, ਡੌਂਗਰੂ ਤੇ ਦਸਾਂਗਲੂ ਪੁਲ ਸ਼ਾਮਲ ਹਨ।

Advertisement

Advertisement
Author Image

sukhitribune

View all posts

Advertisement
Advertisement
×