ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਰੋੜਵੰਸ਼ ਮਹਾਂ ਸਭਾ ਨੇ ਛਬੀਲ ਲਾਈ

07:12 AM Jun 07, 2024 IST
ਅਰੋੜਵੰਸ਼ ਸਭਾ ਦੇ ਆਗੂ ਰਾਹਗੀਰਾਂ ਨੂੰ ਜਲ ਛਕਾਉਂਦੇ ਹੋਏ ।-ਫੋਟੋ: ਸੁਰੇਸ਼

ਮਾਨਸਾ:

Advertisement

ਸ਼੍ਰੀ ਅਰੁਟ ਮਹਾਰਾਜ ਦੇ ਜਨਮ ਦਿਹਾੜੇ ’ਤੇ ਸ਼੍ਰੀ ਅਰੋੜਵੰਸ਼ ਮਹਾਂ ਸਭਾ ਮਾਨਸਾ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਸ਼੍ਰੀ ਅਰੁਟ ਮਹਾਰਾਜ ਨੂੰ ਭੋਗ ਲਵਾਕੇ ਛਬੀਲ ਨੂੰ ਸ਼ੁਰੂ ਕਰਵਾਇਆ। ਸਭਾ ਦੇ ਆਗੂ ਸੰਤਲਾਲ ਨਾਗਪਾਲ ਨੇ ਦੱਸਿਆ ਜਿੱਥੇ ਅਰੋੜਵੰਸ਼ ਸਭਾ ਵੱਲੋਂ ਵੱਖ-ਵੱਖ ਸਮਾਜ ਭਲਾਈ ਕਾਰਜ ਕੀਤੇ ਜਾਂਦੇ ਹਨ, ਉਥੇ ਸਭਾ ਵੱਲੋਂ ਅੱਜ ਅਰੁਟ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਬਾਰਾ ਹੱਟਾਂ ਚੌਕ ਨਜ਼ਦੀਕ ਛਬੀਲ ਲਗਾਈ ਗਈ। ਇਸ ਮੌਕੇ ਸਮੀਰ ਛਾਬੜਾ, ਸ਼ਿਆਮ ਲਾਲ, ਬਲਵਿੰਦਰ ਨਾਗਪਾਲ, ਰਾਮ ਚੰਦਰ ਚੋਰਾਯਾ, ਵਿਜੇ ਕੁਮਾਰ ਅਰੋੜਾ, ਮਨੋਜ ਕੁਮਾਰ, ਭੂਸ਼ਨ ਕੁਮਾਰ, ਰਿੰਕੂ ਅਰੋੜਾ, ਤਰਸੇਮ ਪਸਰੀਚਾ ਸੇਮੀ ਵੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Advertisement
Advertisement