For the best experience, open
https://m.punjabitribuneonline.com
on your mobile browser.
Advertisement

ਸੱਟਾ ਲਾਉਣ ਦੇ ਦੋਸ਼ ਹੇਠ ਕਾਬੂ

09:13 AM Sep 16, 2024 IST
ਸੱਟਾ ਲਾਉਣ ਦੇ ਦੋਸ਼ ਹੇਠ ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਸਤੰਬਰ
ਥਾਣਾ ਦਰੇਸੀ ਦੀ ਪੁਲੀਸ ਨੇ ਦੜਾ ਸੱਟਾ ਲਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਕਾਰਾਬਾਰਾ ਚੌਕ ਕੋਲ ਮੌਜੂਦ ਸੀ। ਇਸ ਦੌਰਾਨ ਅਨਸਰ ਅਲ਼ੀ ਵਾਸੀ ਸਰਦਾਰ ਨਗਰ ਨੂੰ ਛਾਪਾ ਮਾਰ ਕੇ ਮੱਛੀ ਮਾਰਕੀਟ ਨੇੜੇ ਪੁਰਾਣੀ ਸਬਜ਼ੀ ਮੰਡੀ ਕੋਲ ਸ਼ਰੇਆਮ ਘੁੰਮ ਫਿਰਕੇ ਸੱਟਾ ਲਾਉਂਦਿਆਂ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 2150 ਰੁਪਏ ਭਾਰਤੀ ਕਰੰਸੀ ਨੋਟ, ਇੱਕ ਪੈਨ, ਦੋ ਨੋਟ ਪੈਡ, ਦੋ ਛੋਟੇ ਸਲਿੱਪ ਪੈਡ ਅਤੇ ਦੋ ਬਲੈਕ ਮਾਰਕਰ ਬਰਾਮਦ ਕੀਤੇ ਗਏ ਹਨ।

Advertisement

Advertisement
Advertisement
Author Image

Advertisement