ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਦੀ ਅਰਚਨਾ ਯੂਐੱਨ ਦੇ ਸਕੱਤਰ ਜਨਰਲ ਦੇ ਵਾਤਾਰਵਣ ਸਲਾਹਕਾਰ ਸਮੂਹ ਵਿੱਚ ਸ਼ਾਮਲ

01:17 PM Jul 28, 2020 IST

ਸੰਯੁਕਤ ਰਾਸ਼ਟਰ, 28 ਜੁਲਾਈ

Advertisement

ਭਾਰਤ ਦੀ ਵਾਤਾਵਰਣ ਕਾਰਕੁਨ ਅਰਚਨਾ ਸੋਰੇਂਗ ਨੂੰ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟਾਰੇਜ਼ ਨੇ ਆਪਣੇ ਨਵੇਂ ਸਲਾਹਕਾਰ ਸਮੂਹ ਵਿਚ ਸ਼ਾਮਲ ਕਰਨ ਲਈ ਨਾਮਜ਼ਦ ਕੀਤਾ ਹੈ। ਇਸ ਸਮੂਹ ਵਿੱਚ ਸ਼ਾਮਲ ਹਸਤੀਆਂ ਵਾਤਾਵਰਣ ਸੰਕਟ ਨਾਲ ਨਜਿੱਠਣ ਲਈ ਹੱਲ ਦੱਸਣਗੇ। ਅਰਚਨਾ ਸੋਰੇਂਗ ਵਿਸ਼ਵ ਦੇ ਉਨ੍ਹਾਂ ਛੇ ਹੋਰ ਜਲਵਾਯੂ ਨੇਤਾਵਾਂ ਵਿੱਚ ਸ਼ਾਮਲ ਹੋਵੇਗੀ, ਜਨਿ੍ਹਾਂ ਨੂੰ ਸਕੱਤਰ ਜਨਰਲ ਦੁਆਰਾ ਮੌਸਮ ਵਿੱਚ ਤਬਦੀਲੀ ਬਾਰੇ ਯੁਵਾ ਸਲਾਹਕਾਰ ਸਮੂਹ ਲਈ ਨਾਮਜ਼ਦ ਕੀਤਾ ਗਿਆ ਹੈ।

 

Advertisement

 

Advertisement
Tags :
ਅਰਚਨਾਸਕੱਤਰਸਮੂਹਸਲਾਹਕਾਰਸ਼ਾਮਲਜਨਰਲਭਾਰਤ:ਯੂਐੱਨਵਾਤਾਰਵਣਵਿੱਚ