For the best experience, open
https://m.punjabitribuneonline.com
on your mobile browser.
Advertisement

ਬਲਜੀਤ ਸਿੰਘ ਖਡਿਆਲੀ ਸੁਸਾਇਟੀ ਦੇ ਪ੍ਰਧਾਨ ਨਿਯੁਕਤ

07:46 AM Jul 27, 2024 IST
ਬਲਜੀਤ ਸਿੰਘ ਖਡਿਆਲੀ ਸੁਸਾਇਟੀ ਦੇ ਪ੍ਰਧਾਨ ਨਿਯੁਕਤ
ਖਡਿਆਲੀ ਸੁਸਾਇਟੀ ਦੇ ਚੁਣੇ ਗਏ ਅਹੁਦੇਦਾਰ। -ਫੋਟੋ: ਸ਼ੀਤਲ
Advertisement

ਦਿੜ੍ਹਬਾ ਮੰਡੀ

ਦਿ ਖਡਿਆਲੀ ਸੁਸਾਇਟੀ ਦੀ ਚੋਣ ਵਿੱਚ ਬਲਜੀਤ ਸਿੰਘ ਢੀਂਡਸਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ, ਬਲਵੀਰ ਸਿੰਘ ਤੇ ਹਰਨਾਮ ਕੌਰ ਮੈਂਬਰ ਅਤੇ ਅਰਵਿੰਦਰ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਬਾਰਾ ਸਿੰਘ, ਬਾਬੂ ਸਿੰਘ, ਲਾਲੀ ਹਾਂਸ, ਸੁਖਚੈਨ ਹਾਂਸ, ਜੰਗੀਰ ਸਿੰਘ, ਬਹਾਦਰ ਸਿੰਘ, ਪਾਲ ਸਰਾਓ ਅਤੇ ਸਕੱਤਰ ਅਰਵਿੰਦਰ ਸਿੰਘ ਹਾਜ਼ਰ ਸਨ। ਨਵੇਂ ਚੁਣੇ ਪ੍ਰਧਾਨ ਬਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਇਸ ਸੁਸਾਇਟੀ ਨੂੰ ਆਰਥਿਕ ਤੌਰ ’ਤੇ ਹੋਰ ਵੀ ਪ੍ਰਫੁੱਲਿਤ ਕਰਨ ਲਈ ਮਿਹਨਤ ਕਰਨਗੇ। ਇਹ ਜਾਣਕਾਰੀ ਅਰਵਿੰਦਰ ਸਿੰਘ ਨੇ ਦਿੱਤੀ ਹੈ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement