ਭਾਜਪਾ ਵੱਲੋਂ ਆਕਲੀਆ ਹਲਕਾ ਭੁੱਚੋ ਮੰਡੀ ਦੇ ਹਲਕਾ ਇੰਚਾਰਜ ਨਿਯੁਕਤ
10:05 AM May 08, 2024 IST
Advertisement
ਬਠਿੰਡਾ (ਪੱਤਰ ਪ੍ਰੇਰਕ): ਹਲਕਾ ਭੁੱਚੋ ਮੰਡੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਆਕਲੀਆ ਨੂੰ ਭੁੱਚੋ ਮੰਡੀ ਹਲਕੇ ਦਾ ਪ੍ਰਭਾਰੀ (ਹਲਕਾ ਇੰਚਾਰਜ) ਲਗਾਇਆ ਗਿਆ ਹੈ ਜੋ ਪਿਛਲੇ ਦਿਨੀਂ ਸਰੂਪ ਚੰਦ ਸਿੰਗਲਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਦੀ ਅਗਵਾਈ ਵਿੱਚ ਪ੍ਰਧਾਨ ਸੁਨੀਲ ਜਾਖੜ ਦੀ ਰਹਿਨੁਮਾਈ ਹੇਠ ਸੰਯੁਕਤ ਸਮਾਜ ਮੋਰਚਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਵਰਨਣਯੋਗ ਹੈ ਕਿ ਸ੍ਰੀ ਸਿੰਘ ਆਕਲੀਆ ਪਹਿਲਾਂ ਕਾਫੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸਰਗਰਮ ਰਹੇ ਸਨ।
Advertisement
Advertisement
Advertisement