ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਨਾਗਰਿਕਾਂ ਨੂੰ ਲਿਬਨਾਨ ਛੱਡਣ ਦੀ ਅਪੀਲ

08:12 AM Sep 27, 2024 IST

ਯੇਰੂਸ਼ਲਮ: ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਲਗਾਤਾਰ ਵਧ ਰਹੇ ਤਣਾਅ ਦਰਮਿਆਨ ਬੇਰੂਤ ’ਚ ਭਾਰਤੀ ਸਫ਼ਾਰਤਖਾਨੇ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਿਬਨਾਨ ਛੇਤੀ ਛੱਡ ਦੇਣ। ਸਫ਼ਾਰਤਖਾਨੇ ਨੇ ਇਹ ਵੀ ਮਸ਼ਵਰਾ ਦਿੱਤਾ ਹੈ ਕਿ ਲਿਬਨਾਨ ’ਚ ਮੌਜੂਦ ਭਾਰਤੀ ਪੂਰੀ ਇਹਤਿਆਤ ਰੱਖਣ ਅਤੇ ਜਿੰਨਾ ਛੇਤੀ ਹੋ ਸਕੇ ਮੁਲਕ ਛੱਡ ਦੇਣ। ਉਨ੍ਹਾਂ ਸਫ਼ਾਰਤਖਾਨੇ ਨਾਲ ਰਾਬਤਾ ਬਣਾਉਣ ਦੇ ਨਿਰਦੇਸ਼ ਦਿੰਦਿਆਂ ਐਮਰਜੈਂਸੀ ਫੋਨ ਨੰਬਰ 96176860128 ਵੀ ਜਾਰੀ ਕੀਤਾ ਹੈ। ਭਾਰਤੀ ਸਫ਼ਾਰਤਖਾਨੇ ਨੇ ਕਿਹਾ ਕਿ ਭਾਰਤੀ ਨਾਗਰਿਕ ਅਗਲੇ ਹੁਕਮਾਂ ਤੱਕ ਲਿਬਨਾਨ ਦਾ ਦੌਰਾ ਨਾ ਕਰਨ। -ਪੀਟੀਆਈ

Advertisement

Advertisement