ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਪੀ ਰਿਫਾਈਨਰੀ ਨੇ 56 ਹਜ਼ਾਰ ਟਨ ਦਾ ਟੀਚਾ ਹਾਸਲ ਕੀਤਾ

12:10 PM Sep 21, 2024 IST
ਏਪੀ ਰਿਫਾਈਨਰੀ ਵੱਲੋਂ ਕਰਵਾਏ ਸਮਾਗਮ ਦੀ ਝਲਕ।

ਚੰਡੀਗੜ੍ਹ

Advertisement

ਏਪੀ ਰਿਫਾਈਨਰੀ ਪ੍ਰਾਈਵੇਟ ਲਿਮਟਿਡ ਭਾਰਤ ’ਚ ਰਿਫਾਈਂਡ ਰਾਈਸ ਬਰਾਨ ਆਇਲ ਦਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਹੈ। ਗੋਇਲ ਪਰਿਵਾਰ ਵੱਲੋਂ ਅਪਣਾਇਆ ਗਿਆ ਇਹ ਉਤਪਾਦ ਪਿਛਲੇ 30 ਸਾਲ ’ਚ ਟੌਪ ਦੇ ਤਿੰਨ ਰਾਈਸ ਬਰਾਨ ਆਇਲ ਦੀ ਸੂਚੀ ’ਚ ਸਭ ਤੋਂ ਸਿਖਰ ’ਤੇ ਹੈ। ਪਿਛਲੇ ਸਾਲ ਇਸ ਨੇ 56 ਹਜ਼ਾਰ ਟਨ ਉਤਪਾਦਨ ਦਾ ਟੀਚਾ ਹਾਸਲ ਕਰ ਲਿਆ ਹੈ। ਏਪੀ ਰਿਫਾਈਨਰੀ ਭਾਰਤ ’ਚ ਇਕ ਆਇਲ ਤੇਲ ਪੈਕਰ ਵਜੋਂ ਵੀ ਉਭਰੀ ਹੈ ਜੋ ਕਿ ਸਫੋਲਾ, ਪਤੰਜਲੀ, ਰਿਲਾਇੰਸ ਮੋਦੀਕੇਅਰ ਸਣੇ ਪ੍ਰਮੁੱਖ ਬਰਾਂਡ ਲਈ ਪੈਕੇਜਿੰਗ ਦਾ ਕੰਮ ਕਰਦੀ ਹੈ। ਰਵੀ ਗੋਇਲ ਤੇ ਅਰੁਣ ਗੋਇਲ ਨੇ ਏਪੀ ਰਿਫਾਈਨਰੀ ਦੀ ਉਪਲਬਧੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। -ਟਨਸ

Advertisement
Advertisement