For the best experience, open
https://m.punjabitribuneonline.com
on your mobile browser.
Advertisement

ਅਨੁਰਾਗ ਗਰਗ ਐੱਨਸੀਬੀ ਦੇ ਮੁਖੀ ਨਿਯੁਕਤ

09:07 AM Sep 18, 2024 IST
ਅਨੁਰਾਗ ਗਰਗ ਐੱਨਸੀਬੀ ਦੇ ਮੁਖੀ ਨਿਯੁਕਤ
Advertisement

ਨਵੀਂ ਦਿੱਲੀ: ਅਨੁਰਾਗ ਗਰਗ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦਾ ਨਵਾਂ ਡਾਇਰੈਕਟਰ ਜਨਰਲ (ਡੀਜੀ) ਨਿਯੁਕਤ ਕੀਤਾ ਗਿਆ ਹੈ। ਅਨੁਰਾਗ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ। ਸਰਕਾਰ ਵੱਲੋਂ ਇਸ ਸਬੰਧੀ ਅੱਜ ਆਦੇਸ਼ ਜਾਰੀ ਕੀਤਾ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

Advertisement