ਐਂਥਨੀ ਅਲਬਾਨੀਜ਼ ਨੇ ਮੰਗਣੀ ਕੀਤੀ, ਅਜਿਹਾ ਕਰਨ ਵਾਲੇ ਆਸਟਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ
05:20 PM Feb 15, 2024 IST
Advertisement
ਮੈਲਬਰਨ, 15 ਫਰਵਰੀ
ਐਂਥਨੀ ਅਲਬਾਨੀਜ਼ ਆਸਟਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਅਹੁਦੇ ’ਤੇ ਰਹਿੰਦਿਆਂ ਮੰਗਣੀ ਕੀਤੀ। ਐਂਥਨੀ ਨੇ ਅੱਜ ਖੁਲਾਸਾ ਕੀਤਾ ਕਿ ਉਸ ਦੀ ਸਾਥਣ ਵੈਲੇਨਟਾਈਨ ਡੇਅ 'ਤੇ ਉਸ ਦੇ ਪਿਆਰ ਨੂੰ ਸਵੀਕਾਰ ਕਰ ਲਿਆ ਹੈ। ਅਲਬਾਨੀਜ਼ ਅਤੇ ਜੋਡੀ ਹੇਡਨ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਹਨ। ਜੋਡੀ ਵਿੱਤੀ ਮਾਮਲਿਆਂ ਦੀ ਪੇਸ਼ੇਵਰ ਹੈ।
Advertisement
Advertisement