ਹਿਮਾਚਲ ਨੂੰ ਵਿੱਤੀ ਮਦਦ ਦਾ ਐਲਾਨ
06:39 AM Jul 24, 2024 IST
Advertisement
ਸ਼ਿਮਲਾ:
Advertisement
ਪਿਛਲੇ ਸਾਲ ਹੜ੍ਹ ਕਾਰਨ ਭਾਰੀ ਨੁਕਸਾਨ ਝੱਲਣ ਵਾਲੇ ਹਿਮਾਚਲ ਪ੍ਰਦੇਸ਼ ਨੂੰ ਬਜਟ ’ਚ ਵਿੱਤੀ ਮਦਦ ਐਲਾਨ ਕੀਤਾ ਿਗਆ ਹੈ। ਸੀਤਾਰਮਨ ਨੇ ਕਿਹਾ, ‘‘ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਸੀ ਅਤੇ ਸਾਡੀ ਸਰਕਾਰ ਬਹੁ-ਪੱਖੀ ਵਿਕਾਸ ਸਹਾਇਤਾ ਨਾਲ ਮੁੜ-ਸੁਰਜੀਤੀ ਅਤੇ ਮੁੜ-ਵਸੇਬੇ ਲਈ ਸੂਬੇ ਨੂੰ ਸਹਾਇਤਾ ਦੇਵੇਗੀ।’’ -ਪੀਟੀਆਈ
Advertisement
Advertisement