ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਕੁਸ਼ ਬਣਿਆ ਸਰਕਾਰੀ ਵਕੀਲ

09:03 AM Oct 30, 2024 IST

ਧੂਰੀ (ਖੇਤਰੀ ਪ੍ਰਤੀਨਿਧ):

Advertisement

ਧੂਰੀ ਸ਼ਹਿਰ ਦੇ ਜੰਮਪਲ ਨੌਜਵਾਨ ਐਡਵੋਕੇਟ ਅੰਕੁਸ਼ ਗਰਗ ਸਰਕਾਰੀ ਵਕੀਲ ਬਣ ਗਿਆ ਹੈ। ਗੁਰੂ ਤੇਗ ਬਹਾਦਰ ਨਗਰ ਦੇ ਵਾਸੀ ਪ੍ਰਕਾਸ਼ ਚੰਦ ਗਰਗ ਦੇ ਪੁੱਤਰ ਐਡਵੋਕੇਟ ਅਕੁੰਸ਼ ਗਰਗ ਨੇ ਪੀਪੀਐੱਸਸੀ ਦੀ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿੱਚੋਂ 10ਵਾਂ ਰੈਂਕ ਪ੍ਰਾਪਤ ਕੀਤਾ। ਉਨ੍ਹਾਂ ਨੂੰ ਡਿਪਟੀ ਡਿਸਟ੍ਰਿਕਟ ਅਟਾਰਨੀ ਸੰਗਰੂਰ ਅਤੇ ਮਾਲੇਰਕੋਟਲਾ ਨਿਯੁਕਤ ਕੀਤਾ ਗਿਆ। ਉਨ੍ਹਾਂ ਸਫ਼ਲਤਾ ਦਾ ਸਿਹਰਾ ਮਾਪਿਆਂ ਨੂੰ ਦਿੰਦਿਆਂ ਦੱਸਿਆ ਕਿ ਜਿੰਦਲ ਪਬਲਿਕ ਸਕੂਲ ਅਤੇ ਕੈਂਬਰਜ਼ ਸਕੂਲ ਧੂਰੀ ਤੋਂ ਮੁਢਲੀ ਸਿੱਖਿਆ ਲੈਣ ਤੋਂ ਬਾਅਦ ਸਰਕਾਰੀ ਕਾਲਜ ਮਾਲੇਰਕੋਟਲਾ ਤੋਂ 12ਵੀਂ ਜਮਾਤ ਪਾਸ ਕਰਕੇ ਕਾਨੂੰਨ ਦੀ ਪੜ੍ਹਾਈ ਭਾਈ ਗੁਰਦਾਸ ਕਾਲਜ ਆਫ਼ ਲਾਅ ਸੰਗਰੂਰ ਤੋਂ ਕੀਤੀ।

Advertisement
Advertisement