For the best experience, open
https://m.punjabitribuneonline.com
on your mobile browser.
Advertisement

ਅਨਿਰੁੱਧ ਤੇ ਵਿਜੈ ਏਟੀਪੀ ਟੂਰ ਦੇ ਕੁਆਰਟਰ ਫਾਈਨਲ ’ਚ

07:58 AM Apr 03, 2024 IST
ਅਨਿਰੁੱਧ ਤੇ ਵਿਜੈ ਏਟੀਪੀ ਟੂਰ ਦੇ ਕੁਆਰਟਰ ਫਾਈਨਲ ’ਚ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਹਿਊਸਟਨ, 2 ਅਪਰੈਲ
ਅਨਿਰੁੱਧ ਚੰਦਰਸ਼ੇਕਰ ਅਤੇ ਵਿਜੈ ਪ੍ਰਸ਼ਾਂਤ ਦੀ ਭਾਰਤੀ ਟੈਨਿਸ ਜੋੜੀ ਨੇ ਅੱਜ ਇੱਥੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਏਟੀਪੀ ਟੂਰ ਯੂਐੱਸ ਪੁਰਸ਼ ਕਲੇਅਕੋਰਟ ਚੈਂਪੀਅਨਸ਼ਿਪ ਵਿੱਚ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤੀ ਜੋੜੀ ਨੇ ਇੱਕ ਘੰਟਾ 19 ਮਿੰਟ ਤੱਕ ਚੱਲੇ ਮੈਚ ਵਿੱਚ ਅਮਰੀਕੀ ਵਾਈਲਡ ਕਾਰਡ ਜੋੜੀ ਮਾਈਕਲ ਮਮੋਹ ਅਤੇ ਫਰਾਂਸਿਸ ਟਿਆਫੋ ਨੂੰ 6-3, 6-4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਚੌਥਾ ਆਸਟਰੇਲੀਆ ਦੇ ਐੱਮ ਪਰਸੈਲ ਅਤੇ ਜੇ. ਥਾਂਪਸਨ ਨਾਲ ਹੋਵੇਗਾ। ਪ੍ਰਸ਼ਾਂਤ ਡਬਲਜ਼ ਰੈਂਕਿੰਗ ’ਚ 101 ਤੇ ਚੰਦਰਸ਼ੇਖਰ 113ਵੇਂ ਸਥਾਨ ’ਤੇ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×