ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਨੰਦ ਮਹਿੰਦਰਾ ਤੇ ਸ਼ਾਂਤਨੂ ਨਾਰਾਇਣ ਦੀ ਲੀਡਰਸ਼ਿਪ ਪੁਰਸਕਾਰਾਂ ਲਈ ਚੋਣ

06:51 AM Aug 23, 2020 IST

ਵਾਸ਼ਿੰਗਟਨ: ਅਮਰੀਕਾ ਆਧਾਰਿਤ ਭਾਰਤ ਬਾਰੇ ਕਾਰੋਬਾਰ ਸਹਿਯੋਗੀ ਸਮੂਹ ਵਲੋਂ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਤੇ ਅਡੋਬ ਦੇ ਚੇਅਰਮੈਨ ਤੇ ਸੀਈਓ ਸ਼ਾਂਤਨੂ ਨਾਰਾਇਣ ਦਾ ਅਮਰੀਕਾ-ਭਾਰਤ ਵਿਚਾਲੇ ਦੁਵੱਲੇ ਸਬੰਧਾਂ ਨੂੰ ਵਧਾਊਣ ਪ੍ਰਤੀ ਅਪਣਾਈ ਮਿਸਾਲੀ ਪਹੁੰਚ ਬਦਲੇ 2020 ਦੇ ਲੀਡਰਸ਼ਿਪ ਪੁਰਸਕਾਰਾਂ ਨਾਲ ਸਨਮਾਨ ਕੀਤਾ ਜਾਵੇਗਾ। ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂਐੱਸਆਈਐੱਸਪੀਐੱਫ) ਨੇ ਦੱਸਿਆ ਕਿ ਪੁਰਸਕਾਰਾਂ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ ਅਤੇ ਇਹ 31 ਅਗਸਤ ਨੂੰ ਵਰਚੁਅਲ ਮਾਧਿਅਮਾਂ ਜ਼ਰੀਏ ਸ਼ੁਰੂ ਹੋਣ ਵਾਲੇ ਸਾਲਾਨਾ ਲੀਡਰਸ਼ਿਪ ਸੰਮੇਲਨ, ‘‘ਅਮਰੀਕਾ-ਭਾਰਤ ਸਪਤਾਹ: ਨਵੀਆਂ ਚੁਣੌਤੀਆਂ ਨਾਲ ਸਿੱਝਣਾ’, ਮੌਕੇ ਭੇਟ ਕੀਤੇ ਜਾਣਗੇ। -ਪੀਟੀਆਈ

Advertisement

Advertisement
Tags :
ਆਨੰਦਸ਼ਾਂਤਨੂਨਾਰਾਇਣਪੁਰਸਕਾਰਾਂਮਹਿੰਦਰਾਲੀਡਰਸ਼ਿਪ
Advertisement