For the best experience, open
https://m.punjabitribuneonline.com
on your mobile browser.
Advertisement

ਅਣਪਛਾਤੀ ਲਾਸ਼ ਮਿਲੀ

06:32 AM Mar 30, 2024 IST
ਅਣਪਛਾਤੀ ਲਾਸ਼ ਮਿਲੀ
Advertisement

ਜ਼ੀਰਕਪੁਰ: ਮਾਇਆ ਗਾਰਡਨ ਮੈਗਨੀਸ਼ੀਆ ਦੀ ਨੇੜਲੀ ਸੜਕ ’ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਏਐੱਸਆਈ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਝਾੜੀਆ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਹੁਲੀਏ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 30 ਤੋਂ 35 ਸਾਲ, ਕੱਦ 5 ਫੁੱਟ 8, ਸਰੀਰ ਪਤਲਾ, ਰੰਗ ਸਾਂਵਲਾ, ਨੀਲੀ ਜੀਨਸ ਤੇ ਪੀਲੀ ਟੀ-ਸ਼ਰਟ ਪਹਿਨੀ ਹੋਈ ਹੈ। ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਡੇਰਾਬੱਸੀ ’ਚ ਰਖਵਾ ਦਿੱਤਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×