For the best experience, open
https://m.punjabitribuneonline.com
on your mobile browser.
Advertisement

ਮੰਦਰਾਂ ਵਿੱਚ 35 ਲੱਖ ਦਾ ਚੜ੍ਹਾਵਾ ਚੜਿਆ

08:57 AM Apr 18, 2024 IST
ਮੰਦਰਾਂ ਵਿੱਚ 35 ਲੱਖ ਦਾ ਚੜ੍ਹਾਵਾ ਚੜਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪੰਚਕੂਲਾ, 17 ਅਪਰੈਲ
ਚੇਤਰ ਨਵਰਾਤਰੀ ਮੇਲੇ ਦੇ ਆਖਰੀ ਦਿਨ ਮਾਤਾ ਮਨਸਾ ਦੇਵੀ, ਕਾਲੀ ਮਾਤਾ ਮੰਦਰ ਕਾਲਕਾ ਤੇ ਚੰਡੀ ਮਾਤਾ ਮੰਦਰ ਵਿੱਚ ਸ਼ਰਧਾਲੂਆਂ ਨੇ ਕੁੱਲ 35 ਲੱਖ 11 ਹਜ਼ਾਰ 646 ਰੁਪਏ ਦਾ ਦਾਨ ਦਿੱਤਾ। ਮਾਤਾ ਮਨਸਾ ਦੇਵੀ ਮੰਦਰ ਵਿੱਚ 55 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਮਾਤਾ ਮਨਸਾ ਦੇਵੀ ਮੰਦਰ ਨੂੰ 30 ਲੱਖ 52 ਹਜ਼ਾਰ 733 ਰੁਪਏ, ਕਾਲੀ ਮਾਤਾ ਮੰਦਰ ਕਾਲਕਾ ਨੂੰ 4 ਲੱਖ 45 ਹਜ਼ਾਰ 413 ਰੁਪਏ ਤੇ ਚੰਡੀ ਮਾਤਾ ਮੰਦਰ ਨੂੰ 13,500 ਦਾ ਚੜ੍ਹਾਵਾ ਚੜਿਆ। ਇਸ ਤੋਂ ਇਲਾਵਾ 2 ਤੋਲੇ ਸੋਨਾ ਅਤੇ 126 ਚਾਂਦੀ ਦੇ ਸਿੱਕੇ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਅਤੇ 50 ਚਾਂਦੀ ਦੇ ਸਿੱਕੇ ਸ੍ਰੀ ਕਾਲੀ ਮਾਤਾ ਮੰਦਿਰ ਕਾਲਕਾ ਵਿੱਚ ਚੜ੍ਹਾਏ।

Advertisement

Advertisement
Author Image

sukhwinder singh

View all posts

Advertisement
Advertisement
×