For the best experience, open
https://m.punjabitribuneonline.com
on your mobile browser.
Advertisement

ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਲਈ ਮਤਾ ਪੇਸ਼ ਕੀਤਾ

10:02 PM Jun 23, 2023 IST
ਭਾਰਤੀ ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਲਈ ਮਤਾ ਪੇਸ਼ ਕੀਤਾ
Advertisement

ਵਸ਼ਿੰਗਟਨ, 7 ਜੂਨ

Advertisement

ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਕਰਨ ਲਈ ਇਕ ਮਤਾ ਪੇਸ਼ ਕੀਤਾ ਹੈ ਤੇ ਇਸ ਵਿੱਚ ਧਾਰਮਿਕ ਥਾਵਾਂ ਦੀ ਭੰਨਤੋੜ ਨੂੰ ਵੀ ਸ਼ਾਮਲ ਕੀਤਾ ਹੈ। ਮਿਸ਼ੀਵਨ ਸੂਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜੀਵ ਪੁਰੀ ਦੇ ਮਾਪੇ 1970 ਦੇ ਦਸ਼ਕ ਵਿੱਚ ਅਮਰੀਕਾ ਆਏ ਸਨ ਤੇ ਉਸ ਦੇ ਪਿਤਾ ਨੇ ਵਿਸਕੌਂਸਿਨ ਵਿੱਚ ਪਹਿਲਾ ਗੁਰਦੁਆਰਾ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। -ਪੀਟੀਆਈ

Advertisement
Advertisement
Advertisement
×