For the best experience, open
https://m.punjabitribuneonline.com
on your mobile browser.
Advertisement

ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਬਜ਼ੁਰਗ ਹਲਾਕ

07:59 AM Oct 07, 2024 IST
ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਬਜ਼ੁਰਗ ਹਲਾਕ
Advertisement

ਪਠਾਨਕੋਟ (ਪੱਤਰ ਪ੍ਰੇਰਕ ): ਆਪਣੇ ਘਰ ਤੋਂ ਕੂੜਾ ਸੁੱਟਣ ਗਈ 60 ਸਾਲਾ ਔਰਤ ਦੀ ਰੇਲ ਗੱਡੀ ਦੀ ਲਪੇਟ ਵਿੱਚ ਆ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਭੋਲੀ ਵਾਸੀ ਮੁਹੱਲਾ ਸ਼ੇਖਾਂ, ਸੁਜਾਨਪੁਰ ਵਜੋਂ ਹੋਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਜੀਆਰਪੀ ਚੌਕੀ ਭੜੋਲੀ ਜੰਕਸ਼ਨ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਸਵੇਰੇ ਭੋਲੀ ਸਫ਼ਾਈ ਕਰਨ ਬਾਅਦ ਕੂੜਾ ਸੁੱਟਣ ਗਈ ਸੀ ਤਾਂ ਉਹ ਜੇਹਲਮ ਐਕਸਪ੍ਰੈੱਸ ਦੀ ਲਪੇਟ ਵਿੱਚ ਆ ਗਈ।

Advertisement

Advertisement
Advertisement
Author Image

Advertisement