ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਧਮਾਕੇ ’ਚ ਫੌਜੀ ਜਵਾਨ ਜ਼ਖ਼ਮੀ

03:59 PM Oct 15, 2023 IST

ਰਾਜੌਰੀ/ਜੰਮੂ, 15 ਅਕਤੂਬਰ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕੇ ਵਿੱਚ ਫੌਜੀ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਕਿਹਾ ਕਿ ਰਾਈਫਲਮੈਨ ਗੁਰਚਰਨ ਸਿੰਘ ਗਸ਼ਤੀ ਡਿਊਟੀ ’ਤੇ ਸੀ, ਜਦੋਂ ਉਹ ਨੌਸ਼ਹਿਰਾ ਸੈਕਟਰ ਵਿੱਚ ਮੂਹਰਲੀ ਚੌਕੀਆਂ ਨੇੜਲੇ ਕਲਸੀਆਂ ਪਿੰਡ ਵਿਚ ਗ਼ਲਤੀ ਨਾਲ ਬਾਰੂਦੀ ਸੁਰੰਗ ’ਤੇ ਪੈਰ ਰੱਖ ਬੈਠਾ। ਸਿੰਘ ਨੂੰ ਨੇੜਲੇ ਫੌਜੀ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਤੇ ਮੁੱਢਲੇ ਇਲਾਜ ਮਗਰੋਂ ਵਿਸ਼ੇਸ਼ ਇਲਾਜ ਲਈ ਏਅਰਲਿਫਟ ਕਰ ਕੇ ਕਮਾਂਡ ਹਸਪਤਾਲ ਊਧਮਪੁਰ ਭੇਜ ਦਿੱਤਾ। ਚੇਤੇ ਰਹੇ ਕਿ ਸਰਹੱਦ ਪਾਰੋਂ ਘੁਸਪੈਠ ਰੋਕਣ ਦੇ ਇਰਾਦੇ ਨਾਲ ਥਲ ਸੈਨਾ ਵੱਲੋਂ ਰਣਨੀਤਕ ਜੁਗਤ ਵਜੋਂ ਬਾਰੂਦੀ ਸੁਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। -ਪੀਟੀਆਈ

Advertisement

Advertisement