ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘੱਗਰ ਨਦੀ ਵਿੱਚ 11 ਸਾਲਾ ਬੱਚਾ ਰੁੜਿਆ

08:46 PM Aug 23, 2020 IST

ਹਰਜੀਤ ਸਿੰਘ
ਡੇਰਾਬੱਸੀ, 23 ਅਗਸਤ

Advertisement

ਇਥੋਂ ਦੀ ਘੱਗਰ ਨਦੀ ਵਿੱਚ ਅੱਜ ਨਹਾਉਂਦੇ ਹੋਏ ਇਕ 11 ਸਾਲਾ ਦਾ ਬੱਚਾ ਪਾਣੀ ਵਿੱਚ ਰੁੜ ਗਿਆ, ਜਦਕਿ ਉਸਦੇ ਨਾਲ ਨਹਾ ਰਹੇ ਉਸਦੇ ਦੋ ਭਰਾਵਾਂ ਸਣੇ ਤਿੰਨ ਜਣੇ ਵਾਲ ਵਾਲ ਬਚ ਗਏ। ਦੁਪਹਿਰ ਤਿੰਨ ਵਜੇ ਵਾਪਰੇ ਇਸ ਹਾਦਸੇ ਮਗਰੋਂ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਪਰਿਵਾਰ ਵੱਲੋਂ ਪ੍ਰਸ਼ਾਸ਼ਨ ਨੂੰ ਜਾਣਕਾਰੀ ਦੇਣ ਮਗਰੋਂ ਵੀ ਉਨ੍ਹਾਂ ਵੱਲੋਂ ਬੱਚੇ ਦੀ ਭਾਲ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਲਾਪਤਾ ਬੱਚੇ ਦੀ ਪਛਾਣ 11 ਸਾਲਾ ਹੈਪੀ ਪੁੱਤਰ ਲਲਨ ਪਾਸਵਾਨ ਵਾਸੀ ਭਾਂਖਰਪੁਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਡੇਰਾਬੱਸੀ ਖੇਤਰ ਵਿੱਚ ਮੌਨਸੂਨ ਦੌਰਾਨ ਪਾਣੀ ਵਿੱਚ ਬੱਚਿਆਂ ਦੇ ਡੁੱਬਣ ਦਾ ਇਹ ਦੂਜਾ ਹਾਦਸਾ ਹੈ।

Advertisement
Advertisement
Tags :
ਸਾਲਾ:ਘੱਗਰਬੱਚਾਰੁੜਿਆਵਿੱਚ
Advertisement