ਅੰਮ੍ਰਿਤਸਰ: ਹਵਾਈ ਅੱਡੇ ’ਤੇ ਪੱਗ ’ਚ ਲੁਕਾਈ ਸੋਨੇ ਦੀ ਪੇਸਟ ਦੇ ਦੋ ਪੈਕਟ ਬਰਾਮਦ
12:00 PM Sep 21, 2023 IST
ਅੰਮ੍ਰਿਤਸਰ, 21 ਸਤੰਬਰ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਕਸਟਮ ਏਅਰ ਇੰਟੈਲੀਜੈਂਸ ਯੂਨਿਟ (ਏਆਈਯੂ) ਨੇ ਯਾਤਰੀ ਨੂੰ ਰੋਕ ਕੇ ਉਸ ਦੀ ਪੱਗ ਵਿਚ ਲੁਕਾਏ ਸੋਨੇ ਦੀ ਪੇਸਟ ਦੇ ਦੋ ਪੈਕਟ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ 68,67,654 ਰੁਪਏ ਹੈ।
Advertisement
Advertisement