ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਲਾਨੀਆਂ ਲਈ ਭਲਕੇ ਖੁੱਲ੍ਹੇਗਾ ਰਾਸ਼ਟਰਪਤੀ ਭਵਨ ਦਾ ਅੰਮ੍ਰਿਤ ਉਦਯਾਨ

04:55 PM Aug 13, 2024 IST
New Delhi: Flowers bloom at the Amrit Udyan, at Rashtrapati Bhavan in New Delhi, Tuesday, Aug. 13, 2024. (PTI Photo/Kamal Kishore)(PTI08_13_2024_000141B)

ਨਵੀਂ ਦਿੱਲੀ, 13 ਅਗਸਤ
ਰਾਸ਼ਟਰਪਤੀ ਭਵਨ ਵਿੱਚ ਬਣੇ ਪ੍ਰਸਿੱਧ ਅੰਮ੍ਰਿਤ ਉਦਯਾਨ ਸ਼ੁੱਕਰਵਾਰ ਤੋਂ ਲੋਕਾਂ ਦੇ ਦਰਸ਼ਨਾਂ ਲਈ ਖੁੱਲ੍ਹ ਜਾਵੇਗਾ।  ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਰਮੂ ਬੁੱਧਵਾਰ ਨੂੰ ਅੰਮ੍ਰਿਤ ਉਦਯੋਗ ਦਾ ਉਦਘਾਟਨ ਕਰਨਗੇ ਅਤੇ ਇਹ ਬਾਗ 15 ਸਤੰਬਰ ਤਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲੋਕਾਂ ਲਈ ਖੁੱਲ੍ਹਾ ਰਹੇਗਾ। ਹਰ ਰੋਜ਼ ਸ਼ਾਮ 5.15 ਵਜੇ ਤਕ ਐਂਟਰੀ ਕੀਤੀ ਜਾ ਸਕੇਗੀ। -ਪੀਟੀਆਈ

Advertisement

Advertisement
Advertisement