ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤ ਡਿਸਟਿਲਰੀਜ਼ ਨੇ 2024 ਇੰਟਰਨੈਸ਼ਨਲ ਸਪਿਰਿਟ ਚੈਲੇਂਜ ’ਚ ਵਿਸ਼ਵ ਦੀ ਸਰਵੋਤਮ ਵਿਸਕੀ ਦਾ ਖਿਤਾਬ ਜਿੱਤਿਆ

10:25 AM Jul 03, 2024 IST

ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 3 ਜੁਲਾਈ

Advertisement

ਬੰਗਲੁਰੂ ਦੀ ਅੰਮ੍ਰਿਤ ਡਿਸਟਿਲਰੀਜ਼ ਨੇ ਲੰਡਨ ਵਿੱਚ 2024 ਇੰਟਰਨੈਸ਼ਨਲ ਸਪਿਰਿਟ ਚੈਲੇਂਜ ਵਿੱਚ ਵਿਸ਼ਵ ਦੀ ਸਰਵੋਤਮ ਵਿਸਕੀ ਦਾ ਖਿਤਾਬ ਜਿੱਤਿਆ ਹੈ। ਇਸ ਮੁਕਾਬਲੇ ਵਿੱਚ ਸਕਾਟਲੈਂਡ, ਆਇਰਲੈਂਡ, ਅਤੇ ਜਾਪਾਨ ਸਣੇ ਵਿਸ਼ਵ ਭਰ ਦੇ ਚੋਟੀ ਦੇ ਵਿਸਕੀ ਬ੍ਰਾਂਡ ਸ਼ਾਮਲ ਸਨ। ਅੰਮ੍ਰਿਤ ਡਿਸਟਿਲਰੀਜ਼ ਨੇ ਵਿਸ਼ਵ ਪੱਧਰ ’ਤੇ ਭਾਰਤੀ ਡਿਸਟਿਲਰੀਆਂ ਲਈ ਇੱਕ ਨਵਾਂ ਮਿਆਰ ਕਾਇਮ ਕਰਦੇ ਹੋਏ ਸਖ਼ਤ ਮੁਕਾਬਲੇ ਵਿਚ ਪੰਜ ਸੋਨ ਤਗਮੇ ਹਾਸਲ ਕੀਤੇ ਹਨ। ਦੱਸਣਾ ਬਣਦਾ ਹੈ ਕਿ ਅੰਮ੍ਰਿਤ ਕੰਪਨੀ ਦੀ ਸਥਾਪਨਾ ਮਰਹੂਮ ਰਾਧਾਕ੍ਰਿਸ਼ਨ ਜਗਦਲੇ ਵੱਲੋਂ 1948 ਵਿੱਚ ਕੀਤੀ ਗਈ ਸੀ।

 

Advertisement

Advertisement
Advertisement