ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮਾਂਤਰੀ ਬਾਜ਼ਾਰ ’ਚ ਹਲਚਲ ਵਿਚਾਲੇ ਸੈਂਸੈਕਸ, ਨਿਫਟੀ ਲਾਲ ਨਿਸ਼ਾਨ 'ਤੇ ਹੋਏ ਬੰਦ

05:38 PM Aug 05, 2024 IST
ਮੁੰਬਈ, 5 ਅਗਸਤ
ਕੌਮਾਂਤਰੀ ਰੁਝਾਨਾਂ ਨੂੰ ਦਰਸਾਉਂਦੇ ਹੋਏ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 2,222.55 ਅੰਕ ਹੇਠਾਂ ਆਉਂਦਿਆਂ 78,759.40 'ਤੇ ਬੰਦ ਹੋਇਆ, ਜਦੋਂ ਕਿ ਨਿਫ਼ਟੀ 662.10 ਅੰਕ ਡਿੱਗ ਕੇ 24,055.60 'ਤੇ ਬੰਦ ਹੋਇਆ। ਨਿਫਟੀ ਕੰਪਨੀਆਂ ਵਿੱਚੋਂ ਸਿਰਫ ਪੰਜ ਉਚਾਈ ਵੱਲ ਵਧੀਆਂ ਜਦੋਂ ਕਿ 45 ਵਿੱਚ ਗਿਰਾਵਟ ਆਈ ਹੈ।
Advertisement
Advertisement
Tags :
shareShare MarketStock marketstock market news