For the best experience, open
https://m.punjabitribuneonline.com
on your mobile browser.
Advertisement

ਕੌਮਾਂਤਰੀ ਬਾਜ਼ਾਰ ’ਚ ਹਲਚਲ ਵਿਚਾਲੇ ਸੈਂਸੈਕਸ, ਨਿਫਟੀ ਲਾਲ ਨਿਸ਼ਾਨ 'ਤੇ ਹੋਏ ਬੰਦ

05:38 PM Aug 05, 2024 IST
ਕੌਮਾਂਤਰੀ ਬਾਜ਼ਾਰ ’ਚ ਹਲਚਲ ਵਿਚਾਲੇ ਸੈਂਸੈਕਸ  ਨਿਫਟੀ ਲਾਲ ਨਿਸ਼ਾਨ  ਤੇ ਹੋਏ ਬੰਦ
Advertisement
ਮੁੰਬਈ, 5 ਅਗਸਤ
ਕੌਮਾਂਤਰੀ ਰੁਝਾਨਾਂ ਨੂੰ ਦਰਸਾਉਂਦੇ ਹੋਏ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 2,222.55 ਅੰਕ ਹੇਠਾਂ ਆਉਂਦਿਆਂ 78,759.40 'ਤੇ ਬੰਦ ਹੋਇਆ, ਜਦੋਂ ਕਿ ਨਿਫ਼ਟੀ 662.10 ਅੰਕ ਡਿੱਗ ਕੇ 24,055.60 'ਤੇ ਬੰਦ ਹੋਇਆ। ਨਿਫਟੀ ਕੰਪਨੀਆਂ ਵਿੱਚੋਂ ਸਿਰਫ ਪੰਜ ਉਚਾਈ ਵੱਲ ਵਧੀਆਂ ਜਦੋਂ ਕਿ 45 ਵਿੱਚ ਗਿਰਾਵਟ ਆਈ ਹੈ।
Advertisement
Advertisement
Tags :
Author Image

Puneet Sharma

View all posts

Advertisement