For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦਾ ਭਾਰਤ ਨੂੰ ਸੇਬ ਨਿਰਯਾਤ 16 ਗੁਣਾ ਵਧਿਆ

11:44 AM Feb 21, 2024 IST
ਅਮਰੀਕਾ ਦਾ ਭਾਰਤ ਨੂੰ ਸੇਬ ਨਿਰਯਾਤ 16 ਗੁਣਾ ਵਧਿਆ
Advertisement

ਵਾਸ਼ਿੰਗਟਨ, 21 ਫਰਵਰੀ
ਅਮਰੀਕਾ ਤੋਂ ਭਾਰਤ ਨੂੰ ਸੇਬਾਂ ਦਾ ਨਿਰਯਾਤ ਪਿਛਲੇ ਸਾਲ ਦੇ ਮੁਕਾਬਲੇ 16 ਗੁਣਾ ਵਧਿਆ ਹੈ। ਭਾਰਤ ਵੱਲੋਂ 2019 'ਚ ਅਮਰੀਕੀ ਉਤਪਾਦਾਂ 'ਤੇ ਲਗਾਈ ਗਈ 20 ਫੀਸਦੀ ਡਿਊਟੀ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਇਹ ਬਰਾਮਦ ਵਧੀ ਹੈ। ਵਾਸ਼ਿੰਗਟਨ ਸੂਬੇ ਦੇ ਸੇਬ ਉਤਪਾਦਕਾਂ ਨੇ ਇਸ ਸਾਲ ਭਾਰਤ ਨੂੰ ਸੇਬ ਦੇ ਕਰੀਬ 10 ਲੱਖ ਡੱਬੇ ਭੇਜੇ ਹਨ, ਜੋ ਪਿਛਲੇ ਸਾਲ ਨਾਲੋਂ 16 ਗੁਣਾ ਵੱਧ ਹਨ।

Advertisement

Advertisement
Author Image

Advertisement
Advertisement
×