ਇਰਾਨ ’ਚ ਨਜ਼ਰਬੰਦ ਅਮਰੀਕੀ ਰਿਹਾਅ ਹੋ ਕੇ ਆਪਣੇ ਦੇਸ਼ ਪੁੱਜੇ
05:52 PM Sep 19, 2023 IST
ਵਾਸ਼ਿੰਗਟਨ 19 ਸਤੰਬਰ
ਇਰਾਨ 'ਚ ਸਾਲਾਂ ਤੋਂ ਨਜ਼ਰਬੰਦ ਅਮਰੀਕੀ ਰਿਹਾਅ ਹੋਣ ਤੋਂ ਬਾਅਦ ਰਿਹਾਅ ਹੋ ਕੇ ਅੱਜ ਘਰ ਪਹੁੰਚ ਗਏ। ਇਸ ਰਿਹਾਈ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਛੇ ਅਰਬ ਅਮਰੀਕੀ ਡਾਲਰ ਦੀ ਕੁਰਕ ਕੀਤੀ ਇਰਾਨੀ ਪੂੰਜੀ ਨੂੰ ਜਾਰੀ ਕਰਨ ਲਈ ਸਹਿਮਤ ਹੋ ਗਏ ਹਨ। ਕੁਝ ਲੋਕ ਇਸ ਸੌਦੇ ਨੂੰ ਬਾਇਡਨ ਲਈ ਸਿਆਸੀ ਤੌਰ 'ਤੇ ਜੋਖ਼ਮ ਭਰਿਆ ਮੰਨ ਰਹੇ ਹਨ। ਅਮਰੀਕੀ ਕੈਦੀਆਂ ਦੇ ਪਰਿਵਾਰਾਂ ਨੇ ਰਿਹਾਈ ਨੂੰ ਸੰਭਵ ਬਣਾਉਣ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ।
Advertisement
Advertisement