ਅਮਰੀਕਾ: ਵਾਲਮਾਰਟ ਆਪਣੇ ਸੈਂਕੜੇ ਮੁਲਜ਼ਮਾਂ ਦੀ ਛਾਂਟੀ ਕਰੇਗਾ
11:40 AM May 15, 2024 IST
Advertisement
ਬੇਟੋਨਵਿਲੇ (ਅਮਰੀਕਾ), 15 ਮਈ
ਵਾਲਮਾਰਟ ਨੇ ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕੀਤਾ ਹੈ, ਜਿਸ ਨਾਲ ਸੈਂਕੜੇ ਲੋਕਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਕੰਪਨੀ ਮੁਤਾਬਕ ਇਸ ਦੇ ਨਾਲ ਵਾਲਮਾਰਟ ਦੇ ਡੱਲਾਸ, ਅਟਲਾਂਟਾ ਅਤੇ ਟੋਰਾਂਟੋ ਦੇ ਕਾਮਿਆਂਨੂੰ ਬੈਂਟਨਵਿਲੇ, ਅਰਕਨਸਾਸ, ਹੋਬੋਕੇਨ (ਨਿਊ ਜਰਸੀ) ਅਤੇ ਸਾਂ ਫਰਾਂਸਿਸਕੋ ਬੇ ਏਰੀਆ ਸਥਿਤ ਇਸ ਦੇ ਮੁੱਖ ਦਫਤਰਾਂ ਵਿੱਚ ਤਬਦੀਲ ਕਰ ਦਾ ਫ਼ੈਸਲਾ ਕੀਤਾ ਹੈ।
Advertisement
Advertisement
Advertisement