For the best experience, open
https://m.punjabitribuneonline.com
on your mobile browser.
Advertisement

ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਅਮਰੀਕਾ: ਬਾਇਡਨ

10:58 AM Mar 08, 2024 IST
ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਅਮਰੀਕਾ  ਬਾਇਡਨ
Advertisement

ਵਾਸ਼ਿੰਗਟਨ, 8 ਮਾਰਚ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਤਾਇਵਾਨ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਚੀਨ ਦੇ ਗਲਤ ਆਰਥਿਕ ਵਤੀਰੇ ਖ਼ਿਲਾਫ਼ ਖੜ੍ਹਾ ਹੈ ਅਤੇ ਭਾਰਤ ਵਰਗੇ ਸਹਿਯੋਗੀ ਦੇਸ਼ਾਂ ਨਾਲ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰ ਰਿਹਾ ਹੈ। ਨਵੰਬਰ 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਆਖਰੀ 'ਸਟੇਟ ਆਫ ਦਿ ਯੂਨੀਅਨ' ਸੰਬੋਧਨ 'ਚ ਬਾਇਡਨ ਨੇ ਕਿਹਾ ਕਿ ਅਮਰੀਕਾ ਚੀਨ ਨਾਲ ਮੁਕਾਬਲਾ ਚਾਹੁੰਦਾ ਹੈ, ਟਕਰਾਅ ਨਹੀਂ। ਉਨ੍ਹਾਂ ਨੇ ਅੱਜ ਅਮਰੀਕੀਆਂ ਨੂੰ ਕਿਹਾ ਕਿ ਦੇਸ਼ 21ਵੀਂ ਸਦੀ 'ਚ ਚੀਨ ਖ਼ਿਲਾਫ਼ ਮੁਕਾਬਲੇ ’ਚ ਜਿੱਤਣ ਦੀ ਮਜ਼ਬੂਤ ​​ਸਥਿਤੀ 'ਚ ਹੈ।

Advertisement

Advertisement
Author Image

Advertisement
Advertisement
×