ਉੱਤਰੀ ਕੋਰੀਆ ਨਾਲ ਵਧਦੇ ਤਣਾਅ ਵਿਚਾਲੇ ਅਮਰੀਕਾ ਨੇ ਬੀ-1ਬੀ ਬੰਬਾਰ ਉਡਾਏ
06:13 AM Jun 06, 2024 IST
Advertisement
ਸਿਓਲ:
Advertisement
ਅਮਰੀਕਾ ਨੇ ਸੱਤ ਸਾਲਾਂ ’ਚ ਪਹਿਲੀ ਵਾਰ ਦੱਖਣੀ ਕੋਰੀਆ ’ਚ ਆਪਣੇ ਬੰਬਾਰੀ ਅਭਿਆਸ ਲਈ ਅੱਜ ਕੋਰਿਆਈ ਪ੍ਰਾਇਦੀਪ ’ਤੇ ਲੰਮੀ ਦੂਰੀ ਦੇ ਬੀ-1ਬੀ ਬੰਬਾਰ ਜਹਾਜ਼ ਉਡਾਏ। ਇਹ ਅਭਿਆਸ ਜਿਸ ਨੂੰ ਉੱਤਰੀ ਕੋਰੀਆ ਖ਼ਿਲਾਫ਼ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾਂਦਾ ਹੈ, ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਉੱਤਰੀ ਕੋਰੀਆ ਵੱਲੋਂ ਦੱਖਣੀ ਕੋਰੀਆ ਵੱਲ ਕੂੜਾ ਲਿਜਾਣ ਵਾਲੇ ਗੁਬਾਰੇ ਲਾਂਚ ਕੀਤੇ ਸਨ। -ਏਪੀ
Advertisement
Advertisement