For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਸੜਕ ਹਾਦਸੇ ’ਚ ਫੌਤ ਹੋਏ ਨੌਜਵਾਨ ਦਾ ਸਸਕਾਰ

08:11 AM Sep 08, 2024 IST
ਅਮਰੀਕਾ  ਸੜਕ ਹਾਦਸੇ ’ਚ ਫੌਤ ਹੋਏ ਨੌਜਵਾਨ ਦਾ ਸਸਕਾਰ
Advertisement

ਮਾਛੀਵਾੜਾ (ਪੱਤਰ ਪ੍ਰੇਰਕ)

ਇਥੋਂ ਦੇ ਪ੍ਰਾਪਰਟੀ ਕਾਰੋਬਾਰੀ ਸਤਨਾਮ ਸਿੰਘ ਦੇ ਇਕਲੌਤੇ ਪੁੱਤਰ ਵੰਸ਼ਦੀਪ ਸਿੰਘ (19), ਜਿਸ ਦੀ ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਉਸ ਦੀ ਲਾਸ਼ ਅੱਜ ਇੱਥੇ ਪੁੱਜੀ। ਪਰਿਵਾਰਕ ਮੈਂਬਰ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਲਾਸ਼ ਲੈ ਕੇ ਜਦੋਂ ਘਰ ਵਿੱਚ ਪਹੁੰਚੇ ਤਾਂ ਮਾਹੌਲ ਬਹੁਤ ਗ਼ਮਗੀਨ ਹੋ ਗਿਆ। ਮਗਰੋਂ ਲਾਸ਼ ਨੂੰ ਮਾਛੀਵਾੜਾ ਦੇ ਸਮਸ਼ਾਨਘਾਟ ਵਿੱਚ ਲਿਆਂਦਾ ਗਿਆ, ਜਿੱਥੇ ਵੰਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ।

Advertisement

Advertisement
Author Image

sanam grng

View all posts

Advertisement