ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਹਾਇਸ਼ੀ ਪਲਾਟ ਉੱਤੇ ਨਾਜਾਇਜ਼ ਕਬਜ਼ੇ ਦਾ ਦੋਸ਼

10:11 AM Aug 24, 2020 IST

ਜਸਵੀਰ ਸਿੰਘ ਭੁੱਲਰ

Advertisement

ਦੋਦਾ, 23 ਅਗਸਤ

ਇਥੇ ਸਥਾਨਕ ਪਿੰਡ ਦੇ ਰਾਮ ਚੰਦ (90 ਸਾਲ) ਜੋ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ, ਨੇ ਦੋਸ਼ ਲਾਇਆ ਹੈ ਕਿ ਉਸਦੇ ਪਿੰਡ ਦੇ ਮਨਦੀਪ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ ਆਦਿ ਨੇ ਦੋਦਾ ਵਿੱਚ ਮੁਕਤਸਰ-ਬਠਿੰਡਾ ਮੁਖ ਸੜਕ ਦੇ ਕਿਨਾਰੇ ਉਸਦੇ ਪੰਜ ਮਰਲਿਆਂ ਦੇ ਪਲਾਟ ਉੱਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਉਨ੍ਹਾਂ ਪਲਾਟ ਦੀ ਖ਼ਰੀਦ ਰਜਿਸਟਰੀ ਜੋ 1966 ਵਿੱਚ ਹੋਈ ਹੈ, ਦਿਖਾਉਂਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਦੀ ਰਹਾਇਸ਼ੀ ਥਾਂ ਸੀ ਪਰ ਹੁਣ ਥਾਂ ਤੰਗ ਹੋਣ ਕਾਰਨ ਉਹ ਕਾਉਣੀ ਵਾਲੀ ਸੜਕ ਵਾਲੇ ਪਾਸੇ ਰਹਿੰਦੇ ਹਨ ਅਤੇ ਇਹ ਪਲਾਟ ਲੰਮੇ ਸਮੇਂ ਤੋਂ ਖਾਲੀ ਪਿਆ ਸੀ, ਉਨ੍ਹਾਂ ਪੁਲੀਸ ਉੱਤੇ ਵੀ ਪੱਖਪਾਤ ਦਾ ਦੋਸ਼ ਲਾਇਆ ਹੈ ਅਤੇ ਉਨ੍ਹਾਂ ਲਿਖ਼ਤੀ ਰੂਪ ਵਿੱਚ ਐੱਸਐੱਸਪੀ ਮੁਕਤਸਰ ਕੋਲ ਸ਼ਕਾਇਤ ਵੀ ਦਰਜ ਕਰਵਾਈ ਹੈ। ਜਦ ਕਿ ਦੂਜੀ ਧਿਰ ਨੇ ਉਕਤ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਰਿਕਾਰਡ ਅਨੁਸਾਰ ਇਹ ਪਲਾਟ ਉਨ੍ਹਾਂ ਦਾ ਹੈ।

Advertisement

Advertisement
Tags :
ਉੱਤੇਕਬਜ਼ੇਨਾਜਾਇਜ਼ਪਲਾਟ:ਰਿਹਾਇਸ਼ੀ