ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਣਡੁੱਬੀ ’ਚ ਸਵਾਰ ਸਾਰੇ 5 ਯਾਤਰੀਆਂ ਦੀ ਮੌਤ

10:51 PM Jun 29, 2023 IST

ਓਟਵਾ, 23 ਜੂਨ

Advertisement

ਅਮਰੀਕੀ ਤੱਟ ਰੱਖਿਅਕਾਂ ਨੇ ਐਲਾਨ ਕੀਤਾ ਹੈ ਕਿ ਟਾਈਟੈਨਿਕ ਦੇ ਨੇੜੇ ਖੋਜੀਆਂ ਨੂੰ ਮਿਲਿਆ ਮਲਬਾ ਲਾਪਤਾ ਟਾਈਟਨ ਪਣਡੁੱਬੀ ਦਾ ਹੈ ਤੇ ਇਸ ‘ਤੇ ਸਵਾਰ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ। ਪੱਤਰਕਾਰ ਸੰਮੇਲਨ ਵਿੱਚ ਯੂਐੱਸ ਕੋਸਟ ਗਾਰਡ ਰੀਅਰ ਐਡਮਿਰਲ ਜੌਨ ਮੌਗਰ ਨੇ ਕਿਹਾ ਕਿ ਰਿਮੋਟਲ ਨਾਲ ਚੱਲਣ ਵਾਲੇ ਵਾਹਨ (ਆਰਓਵੀ) ਨੇ ਸਮੁੰਦਰ ਦੇ ਤਲ ਉੱਤੇ ਟਾਈਟੈਨਿਕ ਤੋਂ ਅੱਧਾ ਕਿਲੋਮੀਟਰ ਦੂਰ ਟਾਈਟਨ ਸਬਮਰਸੀਬਲ ਦੀ ਖੋਜ ਕੀਤੀ। ਆਰਓਵੀ ਨੂੰ ਬਾਅਦ ਵਿੱਚ ਉਸ ਦਾ ਹੋਰ ਵੀ ਮਲਬਾ ਮਿਲਿਆ।

Advertisement
Advertisement
Tags :
ਸਵਾਰਸਾਰੇਪਣਡੁੱਬੀਯਾਤਰੀਆਂ