ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਲਬਾਨੀਆ ਦੇ ਨੇਦਿਮ ਬਜਰਾਮੀ ਵੱਲੋਂ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਕਾਇਮ

01:00 PM Jun 16, 2024 IST
ਨੇਦਿਮ ਬਜਰਾਮੀ

ਡੌਰਟਮੰਡ (ਜਰਮਨੀ), 16 ਜੂਨ
ਅਲਬਾਨੀਆ ਦੇ ਨੇਦਿਮ ਬਜਰਾਮੀ ਨੇ ਖੇਡ ਸ਼ੁਰੂ ਹੋਣ ਦੇ ਬਾਅਦ 23ਵੇਂ ਸਕਿੰਟ ’ਚ ਗੋਲ ਕਰਕੇ ਯੂਰੋਪੀਅਨ ਫੁੱਟਬਾਲ ਚੈਂਪੀਅਨਸ਼ਿਪ ’ਚ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਬਣਾਇਆ ਹੈ। ਹਾਲਾਂਕਿ ਅਲਬਾਨੀਆ ਦੀ ਟੀਮ ਇਟਲੀ ਖ਼ਿਲਾਫ਼ ਇਸ ਮੈਚ 1-2 ਗੋਲਾਂ ਦੇ ਫਰਕ ਨਾਲ ਹਾਰ ਗਈ। ਯੂਰੋਪੀਅਨ ਫੁੱਟਬਾਲ ਚੈਂਪੀਅਨਸ਼ਿਪ ’ਚ ਇਸ ਤੋਂ ਪਹਿਲਾਂ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਰੂਸ ਦੇ ਦਮਿਤਰੀ ਕਿਰੀਚੇਂਕੋ ਦੇ ਨਾਮ ਸੀ, ਜਿਸ ਨੇ 2004 ’ਚ ਮੈਚ ਦੌਰਾਨ 67ਵੇਂ ਸਕਿੰਟ ’ਚ ਗੋਲ ਕੀਤਾ ਸੀ। -ਏਜੰਸੀ

Advertisement

Advertisement
Advertisement