ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਖਿਲੇਸ਼ ਨੇ ਪ੍ਰੈੱਸ ਦੀ ਆਜ਼ਾਦੀ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਿਆ

07:51 AM Apr 12, 2024 IST

ਲਖਨਊ: ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਹੈਰਾਨੀ ਜਤਾਈ ਕਿ ਦੇਸ਼ ਦੀਆਂ ਸਰਹੱਦਾਂ ਕਿਉਂ ਸੁੰਗੜ ਰਹੀਆਂ ਹਨ ਅਤੇ ਪ੍ਰੈੱਸ ਕਿੰਨਾ ਕੁ ਆਜ਼ਾਦ ਹੈ। ਅਖਿਲੇਸ਼ ਨੇ ਐਸ਼ਬਾਗ ਈਦਗਾਹ ’ਚ ਈਦ ਮੌਕੇ ਹਾਜ਼ਰੀ ਭਰੀ ਅਤੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ। ਕਿਸੇ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ,‘‘ਲੋਕ ਇਸ ਗੱਲ ਦਾ ਨੋਟਿਸ ਲੈ ਰਹੇ ਹਨ ਕਿ ਕਿਸੇ ਸਮੇਂ ਦੇਸ਼ ਵਿਕਸਤ ਹੋ ਰਿਹਾ ਸੀ ਪਰ ਹੁਣ ਇਥੇ ਅਮਨ-ਕਾਨੂੰਨ ਦੀ ਹਾਲਤ ਕੀ ਹੋ ਗਈ ਹੈ। ਸਾਡੀ ਬੇਰੁਜ਼ਗਾਰੀ ਦਾ ਕੀ ਪੱਧਰ ਹੈ ਅਤੇ ਸਾਡੀ ਪ੍ਰੈੱਸ ਕਿੰਨੀ ਕੁ ਆਜ਼ਾਦ ਹੈ।’’ -ਪੀਟੀਆਈ

Advertisement

Advertisement