ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਕੇਮੋਗਲੂ, ਜੌਹਨਸਨ ਤੇ ਰੌਬਿਨਸਨ ਨੂੰ ਅਰਥ ਸ਼ਾਸਤਰ ’ਚ ਨੋਬੇਲ

06:47 AM Oct 15, 2024 IST
ਡੈਰੋਨ ਐਕੇਮੋਗਲੂ, ਸਿਮੌਨ ਜੌਹਨਸਨ, ਜੇਮਸ ਏ. ਰੌਬਿਨਸਨ

ਸਟਾਕਹੋਮ, 14 ਅਕਤੂਬਰ
ਡੈਰੋਨ ਐਕੇਮੋਗਲੂ, ਸਿਮੌਨ ਜੌਹਨਸਨ ਤੇ ਜੇਮਸ ਏ. ਰੌਬਿਨਸਨ ਨੂੰ ਅਰਥ ਸ਼ਾਸਤਰ ਦਾ ਨੋਬੇਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਉਨ੍ਹਾਂ ਕਾਰਨਾਂ ਦੀ ਘੋਖ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ ਕਿ ਕੁਝ ਦੇਸ਼ ਸਫ਼ਲ ਤੇ ਬਾਕੀ ਹੋਰ ਅਸਫ਼ਲ ਕਿਉਂ ਰਹਿੰਦੇ ਹਨ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਇਨ੍ਹਾਂ ਨੂੰ ਮੁਲਕਾਂ ਦਰਮਿਆਨ ਖ਼ੁਸ਼ਹਾਲੀ ਦੇ ਵਖਰੇਵਿਆਂ ਦੀ ਖੋਜ ਲਈ ਇਸ ਮਾਣਮੱਤੇ ਪੁਰਸਕਾਰ ਲਈ ਚੁਣਿਆ ਗਿਆ ਹੈ। -ਪੀਟੀਆਈ

Advertisement

Advertisement