For the best experience, open
https://m.punjabitribuneonline.com
on your mobile browser.
Advertisement

ਆਗੂਆਂ ਦੇ ਨਿੱਜੀ ਹਿੱਤਾਂ ਕਾਰਨ ਅਕਾਲੀ ਦਲ ਹਾਰਿਆ: ਹਰਪਾਲਪੁਰ

10:33 AM Jun 17, 2024 IST
ਆਗੂਆਂ ਦੇ ਨਿੱਜੀ ਹਿੱਤਾਂ ਕਾਰਨ ਅਕਾਲੀ ਦਲ ਹਾਰਿਆ  ਹਰਪਾਲਪੁਰ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 16 ਜੂਨ
ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਅਕਾਲੀ ਆਗੂਆਂ ਦੇ ਨਿੱਜੀ ਹਿੱਤਾਂ ਕਾਰਨ ਅਕਾਲੀ ਦਲ ਨਿਘਾਰ ਵੱਲ ਗਿਆ। ਹਰਪਾਲਪੁਰ ਨੇ ਕਿਹਾ ਕਿ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਸਿਰ ਹਾਰ ਦਾ ਠੀਕਰਾ ਨਹੀਂ ਭੰਨਿਆ ਜਾ ਸਕਦਾ ਕਿਉਂਕਿ ਬਾਦਲ ਪਰਿਵਾਰ ਤਾਂ ਖੁਦ ਬਠਿੰਡਾ ਸੀਟ ਜਿੱਤ ਕੇ ਆਇਆ ਹੈ। ਹਰਪਾਲਪੁਰ ਨੇ ਕਿਹਾ ਕਿ ਜੇ ਅਕਾਲੀ ਦਲ ਨੂੰ ਮੁੜ ਪੈਰਾਂ ਸਿਰ ਕਰਨਾ ਹੈ ਤਾਂ ਵਰਕਰਾਂ ਦਾ ਅਕਾਲੀ ਦਲ ਬਣਾਉਣਾ ਪਵੇਗਾ।

Advertisement

Advertisement
Advertisement
Author Image

Advertisement