For the best experience, open
https://m.punjabitribuneonline.com
on your mobile browser.
Advertisement

ਅਕਾਲ ਬੀਜ ਫਾਰਮ ਨੇ ਕਿਸਾਨਾਂ ਨੂੰ ਬੀਜ ਵੰਡੇ

07:42 AM Apr 11, 2024 IST
ਅਕਾਲ ਬੀਜ ਫਾਰਮ ਨੇ ਕਿਸਾਨਾਂ ਨੂੰ ਬੀਜ ਵੰਡੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮਸਤੂਆਣਾ ਸਾਹਿਬ: ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਧੀਨ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਅਕਾਲ ਬੀਜ ਫਾਰਮ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਬੀਜਾਂ ਦੀ ਜਾਣਕਾਰੀ ਸਬੰਧੀ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਅਤੇ ਬੀਜਾਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਕਰਵਾਏ ਗਏ ਬੀਜ ਵੰਡ ਸਮਾਰੋਹ ਦੌਰਾਨ ਕਿਸਾਨ ਗੁਲਜ਼ਾਰਾ ਸਿੰਘ ਕੱਟੂ ਅਤੇ ਮੈਨੇਜਰ ਹਾਕਮ ਸਿੰਘ ਦੁੱਗਾਂ, ਸਲਾਹਕਾਰ ਡਾਕਟਰ ਗੁਰਵੀਰ ਸਿੰਘ ਸੋਹੀ ਅਤੇ ਡਾਕਟਰ ਜਸਪ੍ਰੀਤ ਸਿੰਘ ਨੇ ਬੀਜਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨਾਂ ਨੂੰ ਝੋਨੇ ਸਮੇਤ ਤਿਲ ਅਤੇ ਸੋਇਆਬੀਨ ਦੇ ਬੀਜ ਸਹੀ ਕੀਮਤ ’ਤੇ ਦਿੱਤੇ ਗਏ। -ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×