For the best experience, open
https://m.punjabitribuneonline.com
on your mobile browser.
Advertisement

ਏਅਰਟੈੱਲ ਨੇ ਤਿਉਹਾਰੀ ਸੀਜ਼ਨ ਲਈ ਵਿਸ਼ੇਸ਼ ਆਫ਼ਰ ਐਲਾਨੇ

07:31 AM Sep 08, 2024 IST
ਏਅਰਟੈੱਲ ਨੇ ਤਿਉਹਾਰੀ ਸੀਜ਼ਨ ਲਈ ਵਿਸ਼ੇਸ਼ ਆਫ਼ਰ ਐਲਾਨੇ
Advertisement

ਲੁਧਿਆਣਾ: ਭਾਰਤੀ ਏਅਰਟੈੱਲ ਵੱਲੋਂ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਆਪਣੇ ਪ੍ਰੀ-ਪੇਡ ਗਾਹਕਾਂ ਲਈ ਵਿਸ਼ੇਸ਼ ਆਫ਼ਰ ਸ਼ੁਰੂ ਕੀਤੇ ਹਨ‌ ਜੋ 11 ਸਤੰਬਰ 2024 ਤੱਕ ਉਪਲੱਬਧ ਹਨ। ਸੀਮਤ ਮਿਆਦ ਦੇ ਇਹ ਵਿਸ਼ੇਸ਼ ਫੈਸਟਿਵ ਆਫ਼ਰ ਗਾਹਕਾਂ ਲਈ 3 ਵਿਸ਼ੇਸ਼ ਪੈਕ 979‌, 1029 ਅਤੇ  3599 ਰੁਪਏ ਵਿੱਚ ਤਿਆਰ ਕੀਤੇ ਗਏ ਹਨ ਜੋ ਗਾਹਕਾਂ ਲਈ ਫ਼ਾਇਦੇਮੰਦ ਸਾਬਤ ਹੋਣਗੇ। ਇਹ ਪੈਕ ਵੌਇਸ, ਡੇਟਾ ਅਤੇ ਓਟੀਟੀ ਸਟ੍ਰੀਮਿੰਗ ਸੇਵਾਵਾਂ ਵਿੱਚ ਵਿਸ਼ੇਸ਼ ਲਾਭਾਂ ਨਾਲ ਭਰਪੂਰ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Author Image

Advertisement