ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਡਾਨ ਵਿੱਚ ਹਵਾਈ ਹਮਲਾ, 22 ਹਲਾਕ

10:31 PM Jul 08, 2023 IST
ਹਵਾਈ ਹਮਲੇ ਮਗਰੋਂ ਘਟਨਾ ਵਾਲੀ ਥਾਂ ਤੋਂ ਉੱਠਦਾ ਹੋਇਆ ਧੂੰਆਂ। -ਫੋਟੋ: ਰਾਇਟਰਜ਼

ਕਾਹਿਰਾ, 8 ਜੁਲਾਈ
ਸੂਡਾਨ ਵਿੱਚ ਚੱਲ ਰਹੀ ਘਰੇਲੂ ਖਾਨਾਜੰਗੀ ਦੌਰਾਨ ਇੱਕ ਹਵਾਈ ਹਮਲੇ ਵਿੱਚ ਘੱਟੋ ਘੱਟ 22 ਜਣਿਆਂ ਦੀ ਮੌਤ ਹੋ ਗਈ। ਸੂਡਾਨ ਵਿੱਚ ਵਿਰੋਧੀ ਫੌਜਾਂ ਦਰਮਿਆਨ ਕਈ ਹਫ਼ਤਿਆਂ ਤੋਂ ਜੰਗ ਛਿੜੀ ਹੋਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਤਾਜ਼ਾ ਹਮਲਾ ਰਾਜਧਾਨੀ ਖੌਰਟੂਮ ਦੇ ਗੁਆਂਢੀ ਸ਼ਹਿਰ ਉਮਡੂਰਮਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਕੀਤਾ ਗਿਆ। ਇਸ ਵਿੱਚ ਕਈ ਜਣੇ ਜ਼ਖ਼ਮੀ ਹੋ ਗਏ ਹਨ। -ਏਪੀ

Advertisement

Advertisement
Tags :
ਸੂਡਾਨਹਮਲਾਹਲਾਕਹਵਾਈਵਿੱਚ
Advertisement