For the best experience, open
https://m.punjabitribuneonline.com
on your mobile browser.
Advertisement

ਏਅਰ ਇੰਡੀਆ ਦੀ ਦਿੱਲੀ-ਜ਼ਿਊਰਿਖ ਸਿੱਧੀ ਉਡਾਣ 16 ਜੂਨ ਤੋਂ

03:45 PM May 03, 2024 IST
ਏਅਰ ਇੰਡੀਆ ਦੀ ਦਿੱਲੀ ਜ਼ਿਊਰਿਖ ਸਿੱਧੀ ਉਡਾਣ 16 ਜੂਨ ਤੋਂ
Advertisement

ਨਵੀਂ ਦਿੱਲੀ, 3 ਮਈ
ਏਅਰ ਇੰਡੀਆ 16 ਜੂਨ ਤੋਂ ਸਵਿਟਜ਼ਰਲੈਂਡ ਦੇ ਜ਼ਿਊਰਿਖ ਲਈ ਦਿੱਲੀ ਤੋਂ ਸਿੱਧੀ ਉਡਾਣ ਸੇਵਾ ਸ਼ੁਰੂ ਕਰੇਗੀ। ਇਸ ਨਾਲ ਜ਼ਿਊਰਿਖ, ਏਅਰ ਇੰਡੀਆ ਵੱਲੋਂ ਭਾਰਤ ਤੋਂ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਵਾਲਾ ਸੱਤਵਾਂ ਯੂਰਪੀਅਨ ਸ਼ਹਿਰ ਬਣ ਜਾਵੇਗਾ। ਕੰਪਨੀ ਨੇ ਅੱਜ ਬਿਆਨ 'ਚ ਕਿਹਾ ਕਿ ਹਫਤੇ 'ਚ ਚਾਰ ਦਿਨ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਣਾਂ ਚਲਾਈਆਂ ਜਾਣਗੀਆਂ। ਉਡਾਣ ਲਈ ਬੋਇੰਗ 787 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। 'ਇਕਨਾਮੀ' ਅਤੇ 'ਬਿਜ਼ਨਸ' ਸ਼੍ਰੇਣੀਆਂ ਹੋਣਗੀਆਂ।

Advertisement

Advertisement
Author Image

Advertisement
Advertisement
×