For the best experience, open
https://m.punjabitribuneonline.com
on your mobile browser.
Advertisement

ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦਾ ਇੰਜਣ ਖ਼ਰਾਬ, ਰੂਸ ’ਚ ਐਮਰਜੰਸੀ ਲੈਂਡਿੰਗ

09:13 PM Jun 23, 2023 IST
ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦਾ ਇੰਜਣ ਖ਼ਰਾਬ  ਰੂਸ ’ਚ ਐਮਰਜੰਸੀ ਲੈਂਡਿੰਗ
Advertisement

ਮੁੰਬਈ, 8 ਜੂਨ

Advertisement

ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼, ਜਿਸ ਨੇ ਦੂਰ-ਦੁਰਾਡੇ ਰੂਸੀ ਸ਼ਹਿਰ ਮਗਦਾਨ ਵਿੱਚ ਐਮਰਜੰਸੀ ਲੈਂਡਿੰਗ ਕੀਤੀ, ਅੱਜ ਸਾਰੇ 232 ਯਾਤਰੀਆਂ ਨੂੰ ਲੈ ਕੇ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਿਆ। ਜਹਾਜ਼ ਨੂੰ ਇੰਜਣ ‘ਚ ਖ਼ਰਾਬੀ ਹੋਣ ਤੋਂ ਬਾਅਦ ਦੂਰ-ਦੁਰਾਡੇ ਦੇ ਰੂਸੀ ਸ਼ਹਿਰ ਵਿੱਚ ਐਮਰਜੰਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ 216 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ।

Advertisement
Advertisement
Advertisement
×