ਨਾਕਾਬਲ ਪਾਇਲਟਾਂ ਨਾਲ ਜਹਾਜ਼ ਉਡਾਉਣ ਲਈ ਏਅਰ ਇੰਡੀਆ ਨੂੰ ਜੁਰਮਾਨਾ
07:30 AM Aug 24, 2024 IST
Advertisement
ਨਵੀਂ ਦਿੱਲੀ: ਡੀਜੀਸੀਏ ਨੇ ਅਯੋਗ ਪਾਇਲਟਾਂ ਨਾਲ ਜਹਾਜ਼ ਉਡਾਉਣ ਲਈ ਏਅਰ ਇੰਡੀਆ ’ਤੇ 90 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਏਅਰ ਇੰਡੀਆ ਦੇ ਸੰਚਾਲਨ ਨਿਰਦੇਸ਼ਕ ਪੰਕੁਲ ਮਾਥੁਰ ਨੂੰ ਵੀ ਛੇ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਖਲਾਈ ਨਿਰਦੇਸ਼ਕ ਮਨੀਸ਼ ਵਾਸਵਦਾ ਨੂੰ ਤਿੰਨ ਲੱਖ ਰੁਪਏ ਜੁਰਮਾਨਾ ਲਾਉਂਦਿਆਂ ਛੇ ਮਹੀਨੇ ਲਈ ਮੁਅੱਤਲ ਕੀਤਾ ਗਿਆ ਹੈ। -ਪੀਟੀਆਈ
Advertisement
Advertisement
Advertisement