For the best experience, open
https://m.punjabitribuneonline.com
on your mobile browser.
Advertisement

ਏਅਰ ਇੰਡੀਆ ਦੇ ਚਾਲਕ ਦਲ ਨੇ ਹੜਤਾਲ ਵਾਪਸ ਲਈ

08:07 PM May 09, 2024 IST
ਏਅਰ ਇੰਡੀਆ ਦੇ ਚਾਲਕ ਦਲ ਨੇ ਹੜਤਾਲ ਵਾਪਸ ਲਈ
Advertisement

ਨਵੀਂ ਦਿੱਲੀ, 9 ਮਈ
ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਇਕ ਹਿੱਸੇ ਨੇ ਹੜਤਾਲ ਵਾਪਸ ਲੈਣ ਅਤੇ ਡਿਊਟੀ 'ਤੇ ਵਾਪਸ ਆਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਏਅਰਲਾਈਨ ਨੇ ਚਾਲਕ ਦਲ ਵੱਲੋਂ ਚੁੱਕੇ ਗਏ ਸਾਰੇ ਮੁੱਦਿਆਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਏਅਰਲਾਈਨ ਨੇ 25 ਕੈਬਿਨ ਕਰੂ ਨੂੰ ਜਾਰੀ ਕੀਤੇ ਬਰਖਾਸਤਗੀ ਪੱਤਰਾਂ ਨੂੰ ਵਾਪਸ ਲੈਣ ਲਈ ਵੀ ਸਹਿਮਤੀ ਦਿੱਤੀ ਹੈ।

Advertisement

Advertisement
Author Image

amartribune@gmail.com

View all posts

Advertisement
Advertisement
×